ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਜਾਗੋਵਾਲ ਬੇਟ, ਸੱਲੋਪੁਰ ਅਤੇ ਬਸੰਤਪੁਰ ਡਰੇਨਾਂ ਦਾ ਨਿਰੀਖਣ

ਡਿਪਟੀ ਕਮਿਸ਼ਨਰ ਵਲੋਂ ਜਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਡਰੇਨਾਂ ਦੀ ਸਫ਼ਾਈ ਕਰਨ ਦੀ ਕੀਤੀ ਹਦਾਇਤ ਗੁਰਦਾਸਪੁਰ, 8 ਜੁਲਾਈ ( ਮੰਨਨ ਸੈਣੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਬਰਸਾਂਤਾ ਦੇ ਮੋਸਮ ਨੂੰ ਧਿਆਨ ਵਿਚ ਰੱਖਦਿਆਂ, ਡਰੇਨਾਂ ਦੀ ਸਫਾਈ ਅਤੇ ਹੋਰ ਲੋੜੀਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਾਗੋਵਾਲ ਬੇਟ, ਸੱਲੋਪੁਰ ਅਤੇ ਬਸੰਤਪੁਰ ਡਰੇਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਂਤਾਂ ਤੋ ਪਹਿਲਾਂ ਡਰੇਨਾਂ ਦੀ ਮੁਕੰਮਲ ਸਫਾਈ ਕਰਨ … Continue reading ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਜਾਗੋਵਾਲ ਬੇਟ, ਸੱਲੋਪੁਰ ਅਤੇ ਬਸੰਤਪੁਰ ਡਰੇਨਾਂ ਦਾ ਨਿਰੀਖਣ